Computer Science -> Solved Exercise ->
Class - 6th,
Lesson No. 8 (Output Devices)
ਪਾਠ - 8
AwaUtpu`t XMqr
ਅਭਿਆਸ (Exercise)
- ਆਊਟਪੁੱਟ ਯੰਤਰ ਦੀ ਵਰਤੋਂ ਕੰਪਿਊਟਰ ਤੋਂ ਸੂਚਨਾ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ।
- ਮੋਨੀਟਰ ਇੱਕ ਸਾਫਟ ਕਾਪੀ ਆਊਟਪੁੱਟ ਯੰਤਰ ਹੈ ਜੋ ਟੈਕਸਟ ਅਤੇ ਤਸਵੀਰਾਂ ਨੂੰ ਕੰਪਿਊਟਰ ਸਕਰੀਨ ਤੇ ਦਿਖਾਉਂਦਾ ਹੈ।
- ਪ੍ਰਿੰਟਰ ਇੱਕ ਹਾਰਡਕਾਪੀ ਆਊਟਪੁੱਟ ਯੰਤਰ ਹੈ ਜੋ ਆਊਟਪੁੱਟ ਨੂੰ ਪੇਪਰ ਤੇ ਛਾਪਦਾ ਹੈ।
- ਪ੍ਰਿੰਟਰ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਇੰਕਜੈੱਟ, ਡਾਟ ਮੈਟ੍ਰਿਕਸ ਅਤੇ ਲੇਜ਼ਰ।
- ਸਪੀਕਰ ਦੀ ਵਰਤੋਂ ਕੰਪਿਊਟਰ ਤੋਂ ਆਵਾਜ਼ਾ ਸੁਣਨ ਲਈ ਕੀਤੀ ਜਾਂਦੀ ਹੈ।
- ਪਲੌਟਰ ਇੱਕ ਹਾਰਡ ਕਾਪੀ ਯੰਤਰ ਹੈ ਜੋ ਵੈਕਟਰ ਗ੍ਰਾਫਿਕਸ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ ਹੈ।